Captcha Challenge
Parminder Singh
ਵੇ ਮੈਂ ਸੱਜਰੀ ਵਿਆਹੀ
ਮੇਰੇ ਸੱਜਰੇ ਨੇ ਚਾਅ
ਅਜੇ ਚੁੱਕਣੇ ਸੀ ਘੜੇ
ਪੈਰੀਂ ਝਾਂਜਰਾਂ ਨੂੰ ਪਾ
ਪਾਣੀ ਖਿੱਚਣਾ ਸੀ ਮੈਂ
ਖੜ ਮੌਣ ਦੇ ਉੱਤੇ
ਕਾਹਤੋਂ ਦਿੱਤੀਆ ਤੂੰ ਚੰਨਾ
ਘਰੇ ਟੂਟੀਆਂ ਲਵਾ ....!!!
See 2 more posts from Parminder
Parminder Singh
Vinod Kumar Goyal
Vinod Kumar Goyal
Parminder Singh
ਜਿੱਥੇ ਸਿਰਫ ਚੁੱਪ ਬੋਲਦੀ ਏ
ਡੂੰਘੇ ਭੇਤ ਖੋਲਦੀ ਏ
ਜਿੱਥੇ ਪਰਬਤ ਮੁਸਕਾਉਂਦੇ ਨੇ
ਕੋਈ ਇਲਾਹੀ ਗੀਤ ਗਾਉਂਦੇ ਨੇ
ਜਿੱਥੇ ਚਿੜੀਆਂ ਦੇ ਗੀਤ ਨੇ
ਤੇ ਫੁੱਲ ਬਾਤਾਂ ਪਾਉਂਦੇ ਨੇ

,,, ਹਾਂ ਮੈਂ ਉੱਥੇ ਹਾਂ..!
See 3 more posts from Parminder
View More